About ਅਮਨਦੀਪ ਕੌਰ ਜੋਗਾ
ਅਮਨਦੀਪ ਕੌਰ ਜੋਗਾ ਮਾਨਸਾ ਜ਼ਿਲ੍ਹੇ ਦੀ ਜੰਮਪਲ ਹਨ ਅਤੇ ਜ਼ਿਲ੍ਹਾ ਬਠਿੰਡਾ ਵਿਖੇ ਬਤੌਰ ਅਧਿਆਪਕਾ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਧਿਆਪਨ ਦੇ ਨਾਲ ਨਾਲ ਇਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਹੈ। ਇਹ ਆਪਣਾ ਸਮਾਂ ਨਾ ਸਿਰਫ ਸਮਾਜਿਕ ਭਲਾਈ ਵਾਲੇ ਕੰਮਾਂ ਤੇ ਲਗਾਉਂਦੇ ਹਨ ਬਲਕਿ ਸਾਹਿਤ ਸਿਰਜਨਾ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੀਆਂ ਰਚਨਾਵਾਂ ਸਾਂਝੇ ਕਾਵਿ-ਸੰਗ੍ਰਹਿ 'ਚ…
About ਅਮਨਦੀਪ ਕੌਰ ਜੋਗਾ
ਅਮਨਦੀਪ ਕੌਰ ਜੋਗਾ ਮਾਨਸਾ ਜ਼ਿਲ੍ਹੇ ਦੀ ਜੰਮਪਲ ਹਨ ਅਤੇ ਜ਼ਿਲ੍ਹਾ ਬਠਿੰਡਾ ਵਿਖੇ ਬਤੌਰ ਅਧਿਆਪਕਾ
ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਧਿਆਪਨ ਦੇ ਨਾਲ ਨਾਲ ਇਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਹੈ। ਇਹ ਆਪਣਾ ਸਮਾਂ ਨਾ
ਸਿਰਫ ਸਮਾਜਿਕ ਭਲਾਈ ਵਾਲੇ ਕੰਮਾਂ ਤੇ ਲਗਾਉਂਦੇ ਹਨ ਬਲਕਿ ਸਾਹਿਤ ਸਿਰਜਨਾ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੀਆਂ
ਰਚਨਾਵਾਂ ਸਾਂਝੇ ਕਾਵਿ-ਸੰਗ੍ਰਹਿ 'ਚ ਛਪ ਚੁੱਕੀਆਂ ਹਨ।ਇਹ ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਏਦਾਂ ਨਾ ਉਦਾਸ ਹੋ' ਲੈ ਕੇ ਪਾਠਕਾਂ ਦੀ ਕਚਹਿਰੀ
ਵਿੱਚ ਪੇਸ਼ ਹੋਏ ਹਨ ਅਤੇ ਸਾਹਿਤ ਜਗਤ ਵਿਚ ਨਵੀਆਂ ਪੁਲਾਂਘਾਂ ਭਰ ਰਹੇ ਹਨ।
ਅਮਨਦੀਪ ਕੌਰ ਜੋਗਾ: Quick Answers
Who is ਅਮਨਦੀਪ ਕੌਰ ਜੋਗਾ?
ਅਮਨਦੀਪ ਕੌਰ ਜੋਗਾ ਮਾਨਸਾ ਜ਼ਿਲ੍ਹੇ ਦੀ ਜੰਮਪਲ ਹਨ ਅਤੇ ਜ਼ਿਲ੍ਹਾ ਬਠਿੰਡਾ ਵਿਖੇ ਬਤੌਰ ਅਧਿਆਪਕਾ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਧਿਆਪਨ ਦੇ ਨਾਲ ਨਾਲ ਇਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਹੈ।
Poems & Stories by ਅਮਨਦੀਪ ਕੌਰ ਜੋਗਾ
No poems or stories yet from this poet.
Videos on ਅਮਨਦੀਪ ਕੌਰ ਜੋਗਾ
Loading videos…
Books by ਅਮਨਦੀਪ ਕੌਰ ਜੋਗਾ
Loading books…








