About ਅਮਨ ਚਾਹਲ
ਅਮਨ ਚਾਹਲ ਦਾ ਜਨਮ (23ਫਰਵਰੀ 1984-) ਮਾਝੇ ਦੇ ਪਿੰਡ ਮਾਨੋਚਾਹਲ ਦਾ ਹੈ। ਉਹ ਇੱਕ ਕਵੀ, ਗਾਇਕ ਤੇ ਗੀਤਕਾਰ ਹਨ । ਅੱਜ ਕੱਲ ਤਰਨ ਤਾਰਨ ਸ਼ਹਿਰ ਵਿਖੇ ਰਹਿ ਰਹੇ ਹਨ ਅਤੇ ਪੇਸ਼ੇ ਵਜੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਆਪਣੇ ਹੀ ਪਿੰਡ ਵਿਖੇ ਨਿਭਾ ਰਹੇ ਹਨ। ਉਹਨਾਂ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਮਾਨੋਚਾਹਲ ਵੀ ਪੰਜਾਬੀ ਦੇ ਉੱਘੇ ਕਹਾਣੀਕਾਰ ਹਨ । ਜਲਦੀ ਹੀ ਅਮਨ ਚਾਹਲ ਇੱਕ ਕਿਤਾਬ ਪਾਠਕਾਂ ਦੇ ਸਨਮੁੱਖ…
About ਅਮਨ ਚਾਹਲ
ਅਮਨ ਚਾਹਲ ਦਾ ਜਨਮ (23ਫਰਵਰੀ 1984-) ਮਾਝੇ ਦੇ ਪਿੰਡ ਮਾਨੋਚਾਹਲ ਦਾ ਹੈ। ਉਹ ਇੱਕ ਕਵੀ, ਗਾਇਕ ਤੇ ਗੀਤਕਾਰ ਹਨ ।
ਅੱਜ ਕੱਲ ਤਰਨ ਤਾਰਨ ਸ਼ਹਿਰ ਵਿਖੇ ਰਹਿ ਰਹੇ ਹਨ ਅਤੇ ਪੇਸ਼ੇ ਵਜੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਆਪਣੇ ਹੀ ਪਿੰਡ ਵਿਖੇ ਨਿਭਾ ਰਹੇ ਹਨ।
ਉਹਨਾਂ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਮਾਨੋਚਾਹਲ ਵੀ ਪੰਜਾਬੀ ਦੇ ਉੱਘੇ ਕਹਾਣੀਕਾਰ ਹਨ । ਜਲਦੀ ਹੀ ਅਮਨ ਚਾਹਲ ਇੱਕ ਕਿਤਾਬ ਪਾਠਕਾਂ ਦੇ ਸਨਮੁੱਖ ਕਰਨਗੇ ।
ਅਮਨ ਚਾਹਲ: Quick Answers
Who is ਅਮਨ ਚਾਹਲ?
ਅਮਨ ਚਾਹਲ ਦਾ ਜਨਮ (23ਫਰਵਰੀ 1984-) ਮਾਝੇ ਦੇ ਪਿੰਡ ਮਾਨੋਚਾਹਲ ਦਾ ਹੈ। ਉਹ ਇੱਕ ਕਵੀ, ਗਾਇਕ ਤੇ ਗੀਤਕਾਰ ਹਨ ।
Poems & Stories by ਅਮਨ ਚਾਹਲ
No poems or stories yet from this poet.
Videos on ਅਮਨ ਚਾਹਲ
Loading videos…
Books by ਅਮਨ ਚਾਹਲ
Loading books…








