About ਅਲੀ ਅਰਸ਼ਦ ਮੀਰ
ਅਲੀ ਅਰਸ਼ਦ ਮੀਰ (1 ਜਨਵਰੀ 1951 - 16 ਅਕਤੂਬਰ 2008) ਪੰਜਾਬੀ ਦੇ ਐਪਿਕ ਕਵੀ ਹਨ । ਉਨ੍ਹਾਂ ਨੂੰ ‘ਪੰਜਾਬ ਦਾ ਹੋਮਰ’ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਚਿਸ਼ਤੀਆਂ, ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਦੀ ਸਿੱਖਿਆ ਐਮ ਏ ਪੰਜਾਬੀ ਹੈ । ਉਨ੍ਹਾਂ ਦੀਆਂ ਲਿਖਤਾਂ ਉਰਦੂ ਅਤੇ ਅੰਗਰੇਜ਼ੀ ਸਮੇਤ ਕਈ ਬੋਲੀਆਂ ਵਿੱਚ ਅਨੁਵਾਦ ਹੋਈਆਂ ਹਨ। 1970ਵਿਆਂ ਵਿੱਚ, ਉਸ ਦੇ ਕੌਮਾਂਤਰੀ ਗਾਣ ਨਾਲ ਉਨ੍ਹਾਂ ਨੂੰ…
About ਅਲੀ ਅਰਸ਼ਦ ਮੀਰ
ਅਲੀ ਅਰਸ਼ਦ ਮੀਰ (1 ਜਨਵਰੀ 1951 - 16 ਅਕਤੂਬਰ 2008) ਪੰਜਾਬੀ ਦੇ ਐਪਿਕ ਕਵੀ ਹਨ । ਉਨ੍ਹਾਂ ਨੂੰ ‘ਪੰਜਾਬ ਦਾ ਹੋਮਰ’ ਕਿਹਾ ਜਾਂਦਾ ਹੈ ।
ਉਨ੍ਹਾਂ ਦਾ ਜਨਮ ਚਿਸ਼ਤੀਆਂ, ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਦੀ ਸਿੱਖਿਆ ਐਮ ਏ ਪੰਜਾਬੀ ਹੈ । ਉਨ੍ਹਾਂ ਦੀਆਂ ਲਿਖਤਾਂ ਉਰਦੂ ਅਤੇ ਅੰਗਰੇਜ਼ੀ ਸਮੇਤ ਕਈ
ਬੋਲੀਆਂ ਵਿੱਚ ਅਨੁਵਾਦ ਹੋਈਆਂ ਹਨ। 1970ਵਿਆਂ ਵਿੱਚ, ਉਸ ਦੇ ਕੌਮਾਂਤਰੀ ਗਾਣ ਨਾਲ ਉਨ੍ਹਾਂ ਨੂੰ ਮਾਨਤਾ ਮਿਲੀ। ਇਸ ਦੀਆਂ ਸਤਰਾਂ ‘ਗਿਰਤੀ ਹੂਈ ਦੀਵਾਰੋਂ ਕੋ
ਏਕ ਧੱਕਾ ਔਰ ਦੋ’ ਪੰਜਾਬ ਖੇਤਰ ਵਿੱਚ ਆਮ ਨਾਹਰੇ ਦਾ ਰੁਤਬਾ ਹਾਸਲ ਕਰ ਗਈਆਂ ਹਨ। ਉਨ੍ਹਾਂ ਦੀ ਸ਼ਾਇਰੀ ਦੀ ਕਿਤਾਬ "ਇਕ ਕਥਾ ਦੀ ਵਾਰ" ਸਤੰਬਰ 2009
ਵਿੱਚ ਛਪੀ ਸੀ।
ਅਲੀ ਅਰਸ਼ਦ ਮੀਰ: Quick Answers
Who is ਅਲੀ ਅਰਸ਼ਦ ਮੀਰ?
ਅਲੀ ਅਰਸ਼ਦ ਮੀਰ (1 ਜਨਵਰੀ 1951 - 16 ਅਕਤੂਬਰ 2008) ਪੰਜਾਬੀ ਦੇ ਐਪਿਕ ਕਵੀ ਹਨ । ਉਨ੍ਹਾਂ ਨੂੰ ‘ਪੰਜਾਬ ਦਾ ਹੋਮਰ’ ਕਿਹਾ ਜਾਂਦਾ ਹੈ ।
Poems & Stories by ਅਲੀ ਅਰਸ਼ਦ ਮੀਰ
No poems or stories yet from this poet.
Videos on ਅਲੀ ਅਰਸ਼ਦ ਮੀਰ
Loading videos…
Books by ਅਲੀ ਅਰਸ਼ਦ ਮੀਰ
Loading books…








