ਅਖ਼ਲਾਕ ਆਤਿਫ਼, poet
Sootradhar · Author

ਅਖ਼ਲਾਕ ਆਤਿਫ਼

  • 0 Poems & Stories

About ਅਖ਼ਲਾਕ ਆਤਿਫ਼

ਨਾਂ-ਮੁਹੰਮਦ ਅਖ਼ਲਾਕ, ਕਲਮੀ ਨਾਂ-ਅਖ਼ਲਾਕ ਆਤਿਫ਼, ਜਨਮ ਤਾਰੀਖ਼- ਅਗਸਤ 1948, ਜਨਮ ਸਥਾਨ-ਵਜ਼ੀਰਾਬਾਦ ਜ਼ਿਲ੍ਹਾ ਗੁੱਜਰਾਂਵਾਲਾ, ਕੰਮ ਕਾਜ-ਕਮਰਸ਼ੀਅਲ ਆਰਟਿਸਟ, ਛਪੀਆਂ ਕਿਤਾਬਾਂ-ਗੁਲ ਅਕੀਦੇ (ਇੰਤਖ਼ਾਬ) ਰਾਹਬਰ ਕਾਮਿਲ (ਇੰਤਖ਼ਾਬ) ਜਾਨੇਂ ਰਹਿਮਤ (ਇੰਤਖ਼ਾਬ), ਕਰੀਆ ਕਰੀਆ ਖ਼ੁਸ਼ਬੂ (ਸ਼ਾਇਰੀ), ਪਤਾ-ਗਲੀ ਨੰਬਰ 6, ਨਿਊ ਕੋਟ ਫ਼ਰੀਦ, ਸਰਗੋਧਾ ।

More Poetry & Stories You May Like