About ਐਸ.ਐਸ.ਚਰਨ ਸਿੰਘ ਸ਼ਹੀਦ
ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬ…
About ਐਸ.ਐਸ.ਚਰਨ ਸਿੰਘ ਸ਼ਹੀਦ
ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ।
੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ ।
ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ'
ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ
ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ,
ਇਸ਼ਕ ਮੁਸ਼ਕ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ
ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।
ਐਸ.ਐਸ.ਚਰਨ ਸਿੰਘ ਸ਼ਹੀਦ: Quick Answers
Who is ਐਸ.ਐਸ.ਚਰਨ ਸਿੰਘ ਸ਼ਹੀਦ?
ਐਸ. ਐਸ.
Poems & Stories by ਐਸ.ਐਸ.ਚਰਨ ਸਿੰਘ ਸ਼ਹੀਦ
No poems or stories yet from this poet.
Videos on ਐਸ.ਐਸ.ਚਰਨ ਸਿੰਘ ਸ਼ਹੀਦ
Loading videos…
Books by ਐਸ.ਐਸ.ਚਰਨ ਸਿੰਘ ਸ਼ਹੀਦ
Loading books…








