ਅਨੀ ਸਈਓ ਨੀਂ,
ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋੜੇ ਰੁਲਦੇ,
ਹਥਿ ਵਿਚ ਰਹਿ ਗਈ ਜੁਟੀ ।1।ਰਹਾਉ।
ਸਾਰੇ ਵਰ੍ਹੇ ਵਿਚ ਛੱਲੀ ਇਕ ਕੱਤੀ,
ਕਾਗ ਮਰੇਂਦਾ ਝੁੱਟੀ ।1।
ਸੇਜੇ ਆਵਾਂ ਕੰਤ ਨ ਭਾਵਾਂ,
ਕਾਈ ਵੱਗ ਗਈ ਕਲਮੁ ਅਪੁਠੀ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆਂ ਜਾਂਦੀ ਡਿੱਠੀ ।4।
ਅਨੀ ਸਈਓ ਨੀਂ,
ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋੜੇ ਰੁਲਦੇ,
ਹਥਿ ਵਿਚ ਰਹਿ ਗਈ ਜੁਟੀ ।1।ਰਹਾਉ।
ਸਾਰੇ ਵਰ੍ਹੇ ਵਿਚ ਛੱਲੀ ਇਕ ਕੱਤੀ,
ਕਾਗ ਮਰੇਂਦਾ ਝੁੱਟੀ ।1।
ਸੇਜੇ ਆਵਾਂ ਕੰਤ ਨ ਭਾਵਾਂ,
ਕਾਈ ਵੱਗ ਗਈ ਕਲਮੁ ਅਪੁਠੀ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆਂ ਜਾਂਦੀ ਡਿੱਠੀ ।4।

Shah Hussain was a 16th-century Punjabi Sufi poet who is regarded as a pioneer of the Kafi form of Punjabi poetry. Hussain's love for a Hindu boy named "Madho" has resulted in them being referred to as a single person with the composite name of "Madho Lal Hus…
View profile & all 11 Poems / Storiesਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ।ਰਹਾਉ।ਰਾਤਿ ਅੰਨੇਰੀ ਪੰਧਿ ਦੁਰਾਡਾ,
ਆਖਰ ਦਾ ਦਮ ਬੁਝਿ, ਵੇ ਅੜਿਆ ।ਰਹਾਉ।ਸਾਰੀ ਉਮਰ ਵੰਞਾਇਆ ਏਵੇਂ,
ਆਖ਼ਰ ਪਛੋਤਾਵੇਂਗੀ ਕੁੜੀਏ,ਉਠਿ ਹੁਣ ਢੋਲ ਮਨਾਇ ਲੈ ਨੀਂ ।1।ਰਹਾਉ।
ਆਖ ਨੀਂ ਮਾਏ ਆਖ ਨੀਂ,ਮੇਰਾ ਹਾਲ ਸਾਈਂ ਅੱਗੇ ਆਖੁ ਨੀਂ ।1।ਰਹਾਉ।
ਆਉ ਕੁੜੇ ਰਲਿ ਝੂੰਮਰ ਪਾਉ ਨੀਂ,ਆਉ ਕੁੜੇ ਰਲਿ ਰਾਮੁ ਧਿਆਉ ਨੀਂ ।