ਮੈਨੂੰ ਰਸਤਾ ਦੱਸਣ ਵਾਲੇ ਤਾਰੇ's image
1 min read

ਮੈਨੂੰ ਰਸਤਾ ਦੱਸਣ ਵਾਲੇ ਤਾਰੇ

Munir NiaziMunir Niazi
Share0 Bookmarks 124 Reads


ਦੋ ਤਾਰੇ ਮੇਰੇ ਸੱਜੇ ਖੱਬੇ
ਇੱਕ ਤਾਰਾ ਮੇਰੇ ਅੱਗੇ
ਅੱਗੇ ਵਾਲਾ ਤਾਰਾ ਮੈਨੂੰ
ਇੱਕ ਦੀਵਾ ਜਿਹਾ ਲੱਗੇ
ਇੱਕ ਤਾਰਾ ਮੇਰੇ ਹੋਸ਼ ਤੋਂ
ਪਿਛਲਿਆਂ ਕਾਲਕਾਂ ਅੰਦਰ ਜਗੇ।

No posts

No posts

No posts

No posts

No posts