ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ's image
1 min read

ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ

Hazrat Sultan BahuHazrat Sultan Bahu
0 Bookmarks 91 Reads0 Likes


ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ,
ਜੇ ਕੋਈ ਇਸਨੂੰ ਜਾਣੇ ਹੂ ।
ਮੂੰਹ ਕਾਲਾ ਦਿਲ ਅੱਛਾ ਹੋਵੇ,
ਤਾਂ ਦਿਲ ਯਾਰ ਪਛਾਣੇ ਹੂ ।
ਇਹ ਦਿਲ ਯਾਰ ਦੇ ਪਿੱਛੇ ਹੋਵੇ,
ਮਤਾਂ ਯਾਰ ਸਿੰਜਾਣੇ ਹੂ ।
ਸੈ ਆਲਮ ਛੋੜ ਮਸੀਤਾਂ ਨੱਠੇ ਬਾਹੂ,
ਜਦ ਲੱਗੇ ਦਿਲ ਟਿਕਾਣੇ ਹੂ ।

No posts

Comments

No posts

No posts

No posts

No posts