ਖ਼ਾਹਿਸ਼ ਇਕਸੁ ਔਲਾਦ ਹਮੇਸ਼ਾ, ਪੀਰ ਸ਼ਹੀਦ ਮਨਾਵੇ ।
ਦੇਇ ਲਿਬਾਸ ਪੁਸ਼ਾਕ ਬਰਹਿਨਿਆਂ, ਭੁੱਖਿਆਂ ਤਾਮ ਖੁਵਾਵੇ ।
ਦੇਖ ਉਜਾੜ ਮੁਸਾਫ਼ਰ ਕਾਰਨ, ਤਾਲ ਸਰਾਏ ਬਣਾਵੇ ।
ਹਾਸ਼ਮ ਕਰਸੁ ਜਹਾਨ ਦੁਆਈਂ, ਆਸ ਸਾਈਂ ਵਰ ਲਿਆਵੇ ।੭।
(ਬਰਹਿਨਿਆਂ=ਨੰਗਿਆਂ, ਤਾਮ=ਰੋਟੀ)
Read More! Learn More!