Poetry 1 min read 623.7K reads

Rabb


ਮੈ ਸੀਸ ਝੁਕਾਵਾਂ ਉਸ ਅੱਗੇਜਿਸਨੇ ਬ੍ਰਹਿਮੰਡ ਰਚਾਇਆ ਹੈ,

ਕਿਆ ਖੂਬ ਰਚਾਇਆ ਹੈ ਉਸਨੇਰਾਂਝੇ ਨੂੰ ਹੀਰ ਮਿਲਾਇਆ ਹੈ।।

Read more Earn more Learn more