Poetry 1 min read 140.8K reads

ਡਰ


ਅੱਜਕਿਸੇ ਨੂੰ ਕਿਸੇ ਨਾਲਮੁਹੱਬਤ ਨਹੀਂ ਹੈਕਿਸੇ ਨੂੰ ਕਿਸੇ ਦਾਡਰ ਨਹੀਂ ਹੈ,ਜਿੱਥੇ ਦੂਜੇ ਨਾਲਵੈਰ ਸਿਖਾਯਾ ਜਾਂਦੈਹੋਰ ਕੁਝ ਵੀਹੋ ਸਕਦਾ ਹੈ,ਪਰ ਓਹਰੱਬ ਦਾ ਦਰ ਨਹੀਂ ਹੈ ।

Read more Earn more Learn more