Malik da dita mauka's image
134K

Malik da dita mauka

Dekhe ik to ik vde te chote - chote te vde.

Ban de vekhe, ik to ik chote to vde - vde to chote. 

ਵਖਰਾ ਸਬਦਾ ਨੂਰ ਸਿ - ਤੇ ਵਖਰਾ ਸਬਦਾ ਲਹਿਜਾ। 

ਪਰ ik gl ਦੇਕਿ SB ਵਿਚ ਇਕੋ ਜੇਹੀ. ਦੁਖੀ ਸੀ ਸਾਰੇ, 

ਕੋਈ ਕਿਸ ਤੋਂ - ਕੋਈ ਕਿਸ ਤੋਂ। 

ਕੀ ਫੈਦਾ ਹੋਆ ਹੈ ਮਨੁਖੀ ਜੂਨ ਦਾ। 

ਜੇ ਸਭ ਤੋ ਉਪਰ ਹੋਕੇ ਵੀ ਰਿਹ ਦੁਖੀ। 

ਜੇਕਰ ਫੈਦਾ ਚੁਕਨਾ ਵੇ ਮਨੂਖਾ, ਐਸ ਜੂਨ ਦਾ। 

Chd Dunia Da Chakkar. 

ਨਹੀਂ ਤਾ, ਘੁਮੀ ਜਾਇ 84 ਦੀ ਫੇਰ ਵੀਚ, ਬਣਿਆਂ ਘਨਚੱਕਰ।


ਜੇਦੋ ਆਨੇ ਓਪਰ ਤੋ ਬੁਲਾਵੇ, 

ਫੇਰ ਦੇਖੇਂਗਾ ਕੀ ਖੋਇਆ ਕੀ ਪਾਈਆ,&nbs

Read More! Earn More! Learn More!