ਹੁਸਨ ਦੀ ਹੱਟੀ ਕਰਾਰਾ ਪੱਕੀ ਜਾਣੀ ਨਾ ਪੱਟੀ ਲੁੱਟਦੀ ਮੇਲਾ ਵੇ

ਮੇਰਾ ਹੁਸਨ ਦੇਖ ਕੇ ਲੱਗਾਂ Urvashi Rautela ਵੇ

ਦੋ ਤਿੰਨ ਕੁੜੀਆ ਹੁੰਦੀਆ ਨਾਲ ਮੇਰੀ ਗਦਾਫੀ ਵਾਲੀ ਚਾਲ

ਉਹ ਪਾਉਦੀ ਜਿੱਥੇ ਪੈਰ ਮਿੱਤਰਾ ਤੇਰਾ ਸ਼ਹਿਰ ਮੈ ਸੀਲ ਕਰਾਦੂਗੀ

*ਤੇਰਾ ਪਰਚਾ cancel ਮਿੰਟਾ ਵਿੱਚ ਕਰਾਦੂਗੀ ਗੀ*

*ਬਾਪੂ CM ਨਾਲ ਹੁੰਦਾ ਜੈਂਕ ਲਵਾਦੂਗੀ*


ਉਹ ਕਾਰਤੂਸ ਤੇ ਸੂਟ ਮੈ ਮਾੜਾ ਚੁਣਦੀ ਨਾ

ਹਿੱਕਾ ਖੋਲਦੀ ਮੈ ਕਰੋਛੀਆ ਬੁਣਦੀ ਨਾ

ਉਹ ਜਿਹੜੀ ਸੁਪਰੀਮ ਕੋਟ ਦੀ ਜੱਜ

ਸੀ ਚੈਟਿੰਗ ਕਰਦੀ ਮੇਰੇ ਨਾਲ ਅੱਜ

ਇਹ ਗੱਲ ਤੂੰ ਜੱੱਟਾ ਭੁੱਲ ਜਾ ਮੇਰੇ ਹੁੰਦੇ ਨਾ ਤੂੰ ਰੁੱਲਦਾ ਨਾ ਪਿੱਠ ਦਖਾਦੂ ਗੀ



*ਤੇਰਾ ਪਰਚਾ cancel ਮਿੰਟਾ ਵਿੱਚ ਕਰਾਦੂਗੀ ਗੀ*

*ਬਾਪੂ CM ਨਾਲ ਹੁੰਦਾ ਜੈਂਕ ਲਵਾਦੂਗੀ*





share markit ਵਾਗੂੰ ਜੱਟੀ ਚੱਲੇ ਨਾ

ਜਿਹੜੇ ਬੋਲ ਜਬਾਨ ਚੋ ਕੱਢਤੇ ਜਾਦੇ ਥੱਲੇ ਨਾ

ਗੁੱਚੀ ਦੀ ਜੁੱਤੀ ਅਰਬੀ ਘੋੜੇ ਵਹਿੜੇ ਵਿੱਚ ਫਾਈਟਰ ਡੋਗੀ ਦੋੜੇ

ਕਿਹੜਾ ਅੜਜੂ ਸਾਡੇ ਮੂਹਰੇ ਸਿਰਾ ਹੀ ਲਾਦੂਗੀ


ਤੇਰਾ ਪਰਚਾ cancel ਮਿੰਟਾ ਵਿੱਚ ਕਰਾਦੂਗੀ ਗੀ*

*ਬਾਪੂ CM ਨਾਲ ਹੁੰਦਾ ਜੈਂਕ ਲਵਾਦੂਗੀ*





ਜਦ ਲੈਜੇ ਗਾ ਵਟਾਕੇ ਮੇਰਾ ਗੋਤ ਜੱਟਾ

ਮੂਹਰੇ ਪਾਈਲਟ ਜਿਪਸੀ ਕਰੂ ਸਾਨੂੰ escort ਜੱਟਾ


ਜੋ ਅੜਦਾ ਛਾਗ ਦਈਏ ਅਸੀ ਬੰਨਾ ਦਾਜ ਚ ਦੇਣੀਆ ਤੈਨੂੰ ਗੰਨਾ

ਮੈ ਬੇਗੀ ਤੇ ਤੁਸੀ ਯੱਕੇ ਤੇਰੇ ਨਾਲ promise ਪੱਕੇ ਮਨਦੀਪ ਖਾਨਪੁਰੀ ਖਾਨਪੁਰੀ ਕਰਵਾਉਦੂ ਗੀ


ਤੇਰਾ ਪਰਚਾ cancel ਮਿੰਟਾ ਵਿੱਚ ਕਰਾਦੂਗੀ ਗੀ*

*ਬਾਪੂ CM ਨਾਲ ਹੁੰਦਾ ਜੈਂਕ ਲਵਾਦੂਗੀ*