ਸਿਜਦਾ ਮਹਾਨ ਸ਼ਹਾਦਤ ਨੂੰ's image
400K

ਸਿਜਦਾ ਮਹਾਨ ਸ਼ਹਾਦਤ ਨੂੰ

*ਸਿਜਦਾ ਮਹਾਨ ਸ਼ਹਾਦਤ ਨੂੰ* 


ਸੋਖਾ ਨਹੀਂ ਜ਼ਿਕਰ ਕਰਨਾ,

ਕਲ਼ਮ ਵੀ ਰੋਣ ਲੱਗ ਪੈਂਦੀ।

ਹੱਸ ਹੱਸ ਕਿੰਝ ਦਿੱਤੀਆਂ ਕੁਰਬਾਨੀਆਂ,

ਇਹ ਸੋਚ ਕੇ ਦਿਲ ਨੂੰ ਖੋਹ ਪੈਂਦੀ।

ਧੰਨ ਸ਼੍ਰੀ ਗੁਰੂ ਤੇਗ ਬਹਾਦਰ,

ਹੱਸ ਹੱਸ ਕੇ ਸ਼ੀਸ਼ ਵਾਰ ਗਏ।

ਨਾ ਦੇਖ ਸਕੇ ਉਹ ਧਰਮ ਦਾ ਨਿਰਾਦ

Read More! Earn More! Learn More!