ਕਿਉਂ ਮੈਂ ਵਿੱਚ....'s image
528K

ਕਿਉਂ ਮੈਂ ਵਿੱਚ....

ਕਿਉਂ ਮੈਂ ਵਿੱਚ....

ਕਿਉਂ ਮੈਂ ਵਿੱਚ ਰੁੱਲੀ ਜਾਣਾ ਤੂੰ,

ਆਪਣੇ ਆਪ ਨਾਲ ਹੀ ਘੁੱਲੀ ਜਾਣਾ ਤੂੰ।

ਜੇ ਚਾਣਨ ਤੇਰੇ ਅੰਦਰ ਹੈ,

ਤਾਂ ਸਭ ਕੁੱਝ ਮਸਤ ਕਲੰਦਰ ਹੈ।

ਜ਼ਿਆਦਾ ਸਮਝਾਉਣ ਨਾਲੋਂ,

ਕਦੇ ਖੁਦ ਵੀ ਸਮਝ ਜਾਇਆਂ ਕਰ।

ਐਂਵੇ ਬਾਹਰ ਰੋਲਾ ਪਾਉਂਣ ਨਾਲੋ ਚੰਗਾ,

ਆਪਣੇ ਅੰਦਰ ਵੀ ਫੇਰਾ ਪਾਇਆ ਕਰ

Read More! Earn More! Learn More!