ਬਾਲ ਦਿਵਸ's image

*ਬਾਲ ਦਿਵਸ*

ਬਾਲ ਦਿਵਸ ਦੀ ਇਹ ਪੁਕਾਰ,

ਲਵੋ ਕੋਈ ਇੰਨਾ ਬਾਲਾਂ ਦੀ ਸਾਰ।

ਜੋਂ ਵਿੱਚ ਬਾਜ਼ਾਰਾਂ ਰੁਲਦੇ,

ਇਹ ਆਪਣਾ ਬਚਪਨ ਭੁੱਲ ਗਏ।

ਹੱਸਣ ਖੇਡਣ ਦੀ ਉਮਰੇ,

ਜੋਂ ਕੰਮਾਂ ਕਾਰਾਂ ਵਿੱਚ ਰੁੱਲ ਗਏ।

ਬਹੁਤ ਸਾਰੇ ਸਿੱਖਿਆ ਤੋਂ ਵਾਂਝੇ,

ਰੋਟੀ ਖਾਤਿਰ ਮਾਂਝਣ ਭਾਂਡੇ।

ਇਹ ਨਰਕ ਜਿਹੀ ਜ਼ਿੰਦਗੀ ਗੁਜ਼ਾਰ ਰਹੇ,

ਬਾਲ ਦਿਵਸ ਤੇ ਹੀ

Read More! Earn More! Learn More!