Kavishala
Contests
Plus
Log in / Sign up
Home
Profile
Home
Profile
1 min read
795.2K reads
ਇੰਜ ਹਯਾਤੀ ਪਈ ਮਧੋਲੇ
Kavishala Archives
Jun 16, 2020
Share as image
Download
ਇੰਜ ਹਯਾਤੀ ਪਈ ਮਧੋਲੇ ਆਪ ਰੁਲੇ ਤੇ ਸਾਨੂੰ ਰੋਲੇ ਮਾਸ਼ੂਕਾਂ ਦੀ ਇਕੋ ਬਣਤਰ ਅੰਦਰੋਂ ਸਖਤੇ ਬਾਹਰੋਂ ਪੋਲੇ ਅਮਨ ਦੀ ਥਾਂ ਹੁਣ ਕਿਹੜੀ ਰਹਿ ਗਈ ਮਸਜਿਦ ਵਿਚ ਪਏ ਫਟਦੇ ਗੋਲੇ ਤਗੜਾ ਹੋ ਕੇ ਪੈਰਾਂ ਤੇ ਹੋ ਬੰਦਿਆ ! ਖਾਹ ਨਾ ਡੱਕੇ ਡੋਲੇ ਚਲਦੀ ਸਾਹ ਦਾ ਰੰਡੀ ਰੋਣਾ ਚਲਦੀ ਸਾਹ ਦੇ ਰੌਲੇ ਗੌਲੇ ਹੜ੍ਹ ਵਾਂਗੂੰ ਚੜ੍ਹ ਆਇਆ ਆਪੂੰ ਪਿੱਛੇ ਰਹਿ ਗਏ ਕਿਤੇ ਵਿਚੋਲੇ ਫੜ ਕੇ ਮੋੜ ਦਿੱਤੇ ਪਾਣੀ ਨੂੰ ਜਲ 'ਚ ਆਏ ਦੁੰਬੜੇ ਦੌਲੇ ਕਿੰਨੇ ਸਾਹ ਹਯਾਤੀ ਬਾਕੀ ਕੌਣ ਰੰਧਾਵਿਆ ਜੋਖੇ ਤੋਲੇ
Join WhatsApp Community
Daily literature, poetry & stories
Read more
Earn more
Learn more
Write