Kavishala
Login / Sign Up
Home
Profile
Home
Profile
1 min
721.9K
ਅਰਦਾਸ - ਡਾਕਟਰ ਦੀਵਾਨ ਸਿੰਘ ਕਾਲੇਪਾਣੀ
Kavishala Archives
Jun 16, 2020
AI
Kavishala AI
Listen to this post
ਅੱਖਾਂ ਮੇਰੀਆਂ ਦੇ ਵਿਚ ਸ਼ਰਮ ਹੋਵੇ, ਵਿਚ ਜੀਭ ਮੇਰੀ ਦੇ ਮਿਠਾਸ ਹੋਵੇ । ਮਨੂਆ ਸਾਫ ਹੋਵੇ, ਟੋਰ ਹੋਏ ਸਿੱਧੀ, ਅੰਦਰ ਗ਼ੈਰਤ ਤੇ ਸੁਥਰਾ ਲਿਬਾਸ ਹੋਵੇ । ਸੱਚੋ ਸੱਚ ਕਹਿਣੋਂ ਕਦੇ ਟਲਾਂ ਨਾ ਮੈਂ, ਮੈਨੂੰ ਕਿਸੇ ਤੋਂ ਜ਼ਰਾ ਨਾ ਤ੍ਰਾਸ ਹੋਵੇ । ਸੀਨੇ ਦਿਲ ਹੋਵੇ, ਦਿਲ ਵਿਚ ਦਰਦ ਹੋਵੇ, ਦਾਰੂ ਦਰਦ ਵਾਲਾ ਮੇਰੇ ਪਾਸ ਹੋਵੇ ।
Join WhatsApp Community
Daily literature, poetry & stories
Read More
Earn More
Learn More