Kavishala
Contests
Plus
Log in / Sign up
Home
Profile
Home
Profile
1 min read
796.8K reads
ਅਬ ਲਗਨ ਲਗੀ ਕਿਹ ਕਰੀਏ - ਬਾਬਾ ਬੁੱਲ੍ਹੇ ਸ਼ਾਹ
Kavishala Archives
Jun 16, 2020
Share as image
Download
ਅਬ ਲਗਨ ਲਗੀ ਕਿਹ ਕਰੀਏ ? ਨਾ ਜੀ ਸਕੀਏ ਤੇ ਨਾ ਮਰੀਏ । ਤੁਮ ਸੁਣੋ ਹਮਾਰੀ ਬੈਨਾ, ਮੋਹੇ ਰਾਤ ਦਿਨੇ ਨਹੀਂ ਚੈਨਾ, ਹੁਣ ਪੀ ਬਿਨ ਪਲਕ ਨਾ ਸਰੀਏ । ਅਬ ਲਗਨ ਲਗੀ ਕਿਹ ਕਰੀਏ ? ਇਹ ਅਗਨ ਬਿਰਹੋਂ ਦੀ ਜਾਰੀ, ਕੋਈ ਹਮਰੀ ਪ੍ਰੀਤ ਨਿਵਾਰੀ, ਬਿਨ ਦਰਸ਼ਨ ਕੈਸੇ ਤਰੀਏ ? ਅਬ ਲਗਨ ਲਗੀ ਕਿਹ ਕਰੀਏ ? ਬੁੱਲ੍ਹੇ ਪਈ ਮੁਸੀਬਤ ਭਾਰੀ, ਕੋਈ ਕਰੋ ਹਮਾਰੀ ਕਾਰੀ, ਇਕ ਅਜਿਹੇ ਦੁੱਖ ਕੈਸੇ ਜਰੀਏ ? ਅਬ ਲਗਨ ਲਗੀ ਕਿਹ ਕਰੀਏ ?
Join WhatsApp Community
Daily literature, poetry & stories
Read more
Earn more
Learn more
Write