Poetry 1 min read 472.9K reads

ਪਿਆਰ


ਪਿਆਰ ਦੁਕਾਨਦਾਰੀ ਤਾਂ ਨਹੀਂ ਦੋਸਤਾਕਿ ਫੇਲ੍ਹ ਹੋਣ 'ਤੇ ਖੋਲੀਏ ਅਗਲੇ ਬਾਜ਼ਾਰ

ਪਿਆਰ ਤਾਂ ਉਹ ਸ਼ੈਅ ਹੈ ਮੇਰੇ ਦੋਸਤਾਅੰਤਲੀ ਘੜੀ ਤਕ ਉਡੀਕਣਾ ਪੈ ਸਕਦੈ ਯਾਰ

ਪਿਆਰ ਦਰਿਆ ਵਿਚ ਇਹ ਆਸ਼ਿਕ ਦੋਸਤਾਕੱਚੇ ਘੜੇ ਤੇ ਤੈਰਦੇ ਪਰ ਤੋੜਦੇ ਨਾ ਕਰਾਰ

Read more Earn more Learn more