ਨਾਲ ਨਾਲ's image

ਦੁਨੀਆ ਦੀ ਪਰਵਾਹ ਵੀ ਹੈ
ਪਰ ਚਲ ਰਹੇ ਹਾਂ ਨਾਲ ਨਾਲ
ਰੌਸੇ ਗਿਲੇ,ਸ਼ਿਕਵੇ ਵੀ ਹਨ
ਪਰ ਪਿਆਰ ਵੀ ਹੈ ਨਾਲ ਨਾਲ
ਮੁੱਰਬਿਆਂ ਤੋਂ ਚਲੀ ਸੀ ਗੱਲ
ਅੱਜ ਹੈ ਬਚੀ ਬਿਘੇ ਕਨਾਲ
ਗੂਗਲ 'ਤੇ ਵੀ ਨਾ ਮਿਲਿਆ ਉੱਤਰ
ਜ਼ਿੰਦਗੀ ਨੇ ਪਾਏ ਜਦ ਟੇਢੇ ਸਵਾਲ
ਸੋਚਿਆ ਸੀ ਇਸ਼ਕ ਹੈ ਖੂਬਸੂਰਤ

Read More! Earn More! Learn More!