ਇੱਕ ਫੁੱਲ ਨੇ ਹੱਥਾਂ ਵਿੱਚ ਫੁੱਲ ਫ਼ੜਿਆਇਹ ਜਾਣ ਬੁੱਝ ਜਾਂ ਭੁੱਲ ਫ਼ੜਿਆਸ਼ਰਮਿੰਦਗੀ ਗੁਲਾਬ ਨੂੰ ਕੁਝ ਹੋਈਉਹਦੇ 'ਤੇ ਰੂਪ ਵੇਖ ਕੇ ਕੁੱਲ ਚੜਿਆਹੀਰ ਸਾਹਿਬਾ ਤੇ ਹਸੀਨਾ ਕੋਹਕਾਫ਼ ਪੜ੍ਹੀਪਰ ਤੇਰੇ ਰੂਪ ਜਿਹਾ ਕਦੇ ਨਾ ਖੁੱਲ੍ਹ ਪੜ੍ਹਿਆ।
ਇੱਕ ਫੁੱਲ ਨੇ ਹੱਥਾਂ ਵਿੱਚ ਫੁੱਲ ਫ਼ੜਿਆਇਹ ਜਾਣ ਬੁੱਝ ਜਾਂ ਭੁੱਲ ਫ਼ੜਿਆ
ਸ਼ਰਮਿੰਦਗੀ ਗੁਲਾਬ ਨੂੰ ਕੁਝ ਹੋਈਉਹਦੇ 'ਤੇ ਰੂਪ ਵੇਖ ਕੇ ਕੁੱਲ ਚੜਿਆ
ਹੀਰ ਸਾਹਿਬਾ ਤੇ ਹਸੀਨਾ ਕੋਹਕਾਫ਼ ਪੜ੍ਹੀਪਰ ਤੇਰੇ ਰੂਪ ਜਿਹਾ ਕਦੇ ਨਾ ਖੁੱਲ੍ਹ ਪੜ੍ਹਿਆ।