ਗੱਡੀ ਲੰਘ ਗਈ ਮਾਰ ਕੇ ਕੂਕਾਂਯਾਰ ਲੈ ਗਈ ਦਿਲ ਕੂਕਦਾਜੱਟਾਂ ਖਿੱਚ ਲਿਆ ਨਾਲ ਓਏ ਇੰਜ਼ਣਾਜਿਹੜਾ ਫ਼ਿਰਦਾ ਸੀ ਪਾਣੀ ਸ਼ੂਕਦਾਜਿੱਥੇ ਫੈਕਟਰੀ ਦੀ ਖੜ ਖੜ ਸੁਣਦੀਜੀ ਸੀ ਕਦੇ ਇੱਥੇ ਮੋਰ ਕੂਕਦਾਕਿੱਲਾ ਗਹਿਣੇ ਧਰ ਖੜਿਆ ਸਰਪੰਚੀਸਿੱਟਾ ਸੀ ਛਕਾਈ ਫੂਕ ਦਾ
ਗੱਡੀ ਲੰਘ ਗਈ ਮਾਰ ਕੇ ਕੂਕਾਂਯਾਰ ਲੈ ਗਈ ਦਿਲ ਕੂਕਦਾ
ਜੱਟਾਂ ਖਿੱਚ ਲਿਆ ਨਾਲ ਓਏ ਇੰਜ਼ਣਾਜਿਹੜਾ ਫ਼ਿਰਦਾ ਸੀ ਪਾਣੀ ਸ਼ੂਕਦਾ
ਜਿੱਥੇ ਫੈਕਟਰੀ ਦੀ ਖੜ ਖੜ ਸੁਣਦੀਜੀ ਸੀ ਕਦੇ ਇੱਥੇ ਮੋਰ ਕੂਕਦਾ
ਕਿੱਲਾ ਗਹਿਣੇ ਧਰ ਖੜਿਆ ਸਰਪੰਚੀਸਿੱਟਾ ਸੀ ਛਕਾਈ ਫੂਕ ਦਾ