ਚੱਲ ਦੱਸ's image

ਤੂੰ ਮਰਿਆ ਕਿਵੇਂ ਚੱਲ ਦੱਸ

ਮੈਂ ਬਚਾਂ ਕਿਵੇਂ ਚੱਲ ਦੱਸ

ਮੈਂ ਗਣਾਵਾਂ ਵਿਜੋਗ ਦੇ ਵਰ੍ਹੇ

ਤੂੰ ਮਿਲਣ ਦੇ ਕੁਝ ਪਲ਼ ਦੱਸ

ਮਿਲ ਹੋਣਾ ਨਾ ਮਰ ਸਕਦੇ ਨਾ

ਤੂੰ ਜਿਊਣ ਦਾ ਕੋਈ ਹੱਲ ਦੱਸ

ਤੂੰ ਕਹਿੰਦਾ ਸੀ ਮਿਲਾਂਗੇ ਕੱਲ੍ਹ

ਕਦੋਂ ਆਉਣਾ ਉਹ

Read More! Earn More! Learn More!